ਇਹ ਦਿਨ شاہ مکھی

ਉਤਰਖੰਡ - ਇਕ ਨਵੀਂ ਸ਼ੁਰਆਤ

ਇਸਤੋਂ ਲੋਕਾਂ ਨੂੰ ਇਕ ਆਸ ਵੀ ਬੱਝੀ ਹੈ ਤੇ ਬਹੁਤ ਚੁਨੌਤੀਆਂ ਵੀ ਪੇਸ਼ ਹਨ। ਲੋਕਾਂ ਨੂੰ ਆਸ ਹੈ ਕਿ ਇਹ ਨਵੀਂ ਬਣੀ ਸਟੇਟ ਉਨਾਂ ਦੀ ਖ਼ੁਸ਼ਹਾਲੀ, ਅਣਖ਼ ਦੀ ਜ਼ਿੰਦਗੀ ਅਤੇ ਸੁੱਖ ਵਿਚ ਵਸਣ ਦੀ ਸਧਰ ਨੂੰ ਪਦਾਨਾਂ ਵਿਚ ਜਾਕੇ ਰੋਜ਼ੀ ਕਮਾਉਂਣ ਅਤੇ ਪਿਛੇ ਰਹਿੰਦਿਆਂ ਨੂੰ ਮਨੀਆਡਰ ਭੇਜਕੇ ਆਪਣੇ ਟੱਬਰਾਂ ਦਾ ਪੇਟ ਪਾਲਣ ਤੇ ਮਜ਼ਬੂ ਤਬਦੀਲ ਕਰੇਗੀ ਤੇ ਸਥਾਨਕ ਆਰਥਕਤਾ ਨੂੰ ਉਸਾਰੇਗੀ। ਲੇਕਿਨ ਲੋਕਾਂ ਦੇ ਸਾਹਮਣੇ ਇਕ ਸੱਭ ਤੋਂ ਵੱਡੀ ਵੰਗਾਰ ਹੈ ਕਿ ਇਹ ਸਾਰਾ ਕੁਝ ਹੋਵੇਗਾ ਕਿਸ ਤਰ੍ਹਾਂ? ਜਿਸ ਤਰੀਕੇ ਨਾਲ ਨਵੀਂ ਸਰਕਾਰ ਬਣਾਈ ਗਈ ਤੇ ਜਿਸ ਤਰੀਕੇ ਨਾਲ ਇਹ ਕੰਮ ਕਰ ਰਹੀ ਇਸਤੋਂ ਕਈਆਂ ਨੂੰ ਕਾਫ਼ੀ ਮਾਯ, ਕਈ ਆਸ ਲਾਹ ਬੈਠੇ ਹਨ, ਅਤੇ ਕਈ ਐਸੇ ਵੀ ਹਨ ਜੋ ਸਥਿਤੀ ਦਾ ਮੁੜ ਜਾਇਜ਼ਾ ਲੈਣ ਅਤੇ ਮੁੜ ਕਤਾਰਬੰਦੀ ਕਰਨ ਲਈ ਮਜਬੂ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ। ਨਵੀਂ ਰਾਜਧਾਨੀ ਦੀ ਚੋਣ ਕਰਨ ਦਾ ਮਸਲਾ, ਮੁਖਮੰਤਰੀ ਦੀ ਚੋਣ, ਮੰਤਰੀਮੰਡਲ ਦੀ ਚੋਣ, ਅਤੇ ਅਸੰਬਲੀ ਸੀਟਾਂ ਦੀ ਮੁੜ ਹਲਕਾਬੰਦੀ ਦਾ ਮਸਲਾ, ਆਦਿ ਅਜੇਹੇ ਸਵਾਲ ਹਨ ਜਿਨ੍ਹਾਂ ਬਾਰੇ ਲੋਕਾਂ ਦੇ ਵਿਚਾਰ ਵੱਖੋਵਖਰੇ ਤੇ ਵਿਵਾਦ ਵਾਲੇ ਹਨ ਤੇ ਇਲਾਕੇ ਦੀ ਰਾਜਨੀਤੀ ਨੂੰ ਪ੍ਰਭਾਵਤ ਕਰ ਰਹੇ ਹਨ। ਇਸ ਦੇ ਇਲਾਵਾ ਜ਼ਮੀਨ ਦੀ ਖ਼ਰੀਦੋ ਫਰੋਖ਼ਤ ਵਿਚ ਮੁਨਾਫ਼ੇਬਾਜ਼ੀ ਇਨ੍ਹਾਂ ਜ਼ੋਰ ਹੈ ਕਿ ਖ਼ਤਰਾ ਪੈਦਾ ਹੋ ਰਿਹਾ ਕਿ ਇਸ ਖ਼ਿਤੇ ਦੇ ਲੋਕ ਆਪਣੀ ਹੀ ਧਰਤੀ ਉਤੇ ਕਿਰਾਏਦਾਰਾਂ ਵਾਂਗ ਰਹਿਣ ਲਈ ਮਜਬ ।
ਲੋਕ ਆਪਣੇ ਕੁਦਰਤੀ ਅਤੇ ਇਨਸਾਨੀ ਖ਼ਜ਼ਾਨਿਆਂ ਨੂੰ ਕਿਵੇਂ ਵਰਤਣ ਕਿ ਸਾਰਿਆਂ ਦੀ ਜ਼ਰੂ ਅਧਿਕਾਰ ਹਾਸਲ ਹੋਣ? ਇਹੋ ਜਿਹਾ ਰਾਜਕਾਜ ਕਿਵੇਂ ਕਾਇਮ ਕੀਤਾ ਜਾਵੇ ਜੋ ਰਾਜਕਰਨ ਦੀ ਤਾਕਤ ਉਤਰਖੰਡ ਦੇ ਸਾਰੇ ਦੇ ਸਾਰੇ ਇਲਾਕੇ ਦੇ ਸਾਰੇ ਲੋਕਾਂ ਦੇ ਹੱਥ ਦੇਵੇ? ਇਸ ਇਲਾਕੇ ਦੇ ਪਹਾੜੀ ਲੋਕਾਂ ਵਿਚ ਏਕਤਾ ਕਿਵੇਂ ਕਾਇਮ ਕੀਤੀ ਜਾਵੇ? ਦੇਸ ਦੇ ਪਿੰਡਾਂ, ਸ਼ਹਿਰਾਂ, ਅਤੇ ਕਸਬਿਆਂ ਦੇ ਲੋਕ ਵੀ ਇਨ੍ਹਾਂ ਹੀ ਸਵਾਲਾਂ ਬਾਰੇ ਗੱਲਾਂ ਕਰ ਰਹੇ ਹਨ ਅਤੇ ਵਿਦੇਸ਼ਾਂ ਵਿਚ ਰਹਿੰਦੇ ਵੀ। ਲੋਕ ਆਪੋ ਆਪਣੇ ਸੁਝਾਅ ਦੇ ਰਹੇ ਹਨ ਕਿ ਕੀ ਕਰਨਾ ਚਾਹੀਦਾ ਹੈ। ਇਕ ਨਵੀਂ ਸੁਰ ਕਿਉਂਕਿ ਹਾਲੇ ਸਾਰਾ ਕੁਝ ਪਹਿਲਾਂ ਵਾਂਗ ਹੀ ਚਲ ਰਿਹਾ ਹੈ ਪਰ ਲੋਕ ਚੁਪ ਕਰਕੇ ਨਹੀਂ ਬੈਠੇ ਹੋਏ ਸਗੋਂ ਆਪਣੇ ਦਿਲ ਦੀ ਕਹਿ ਰਹੇ ਹਨ ਤੇ ਦੱਸ ਰਹੇ ਹਨ ਕਿ ਉਹ ਨਵੀਂ ਸਟੇਟ ਤੋਂ ਕੀ ਤਵੱਕੋਂ ਰੱਖਦੇ ਹਨ। ਨਾਰਥ ਅਮੈਰਕਾ ਦੀ ਉਤਰਾਂਚਲ ਐਸੋਸੀਏਸ਼ਨ ਦੀ ਤੀਸਰੀ ਸਲਾਨਾ ਕਨਵੈਨਸ਼ਨ ਦਾ ਇਹ ਸੈਮੀਨਾਰ ਵਿਦੇਸ਼ਾਂ ਵਿਚ ਵਸਦੀ ਉਤਰਾਂਚਲ ਦੀ ਵਸੋਂ ਦੀ ਆਵਾਜ਼ ਨੂੰ ਬੁਲੰਦ ਕਰੇਗਾ ਤੇ ਚਲ ਰਹੇ ਵਿਚਾਰ ਵਟਾਂਦਰੇ ਵਿਚ ਹਿਸਾ ਪਾਵੇਗਾ ਅਤੇ ਅਸੀਂ ਆਪਣੀ ਜਾਣਕਾਰੀ, ਹੁਨਰ ਅਤੇ ਵਸੀਲਿਆਂ ਨੂੰ ਪੇਸ਼ ਕਰਾਂਗੇ ਕਿ ਸਾਡਾ ਅਤੇ ਸਾਡੇ ਬੱਚਿਆਂ ਦਾ ਭਵਿਖ ਰੌਸ਼ਨ ਬਣ ਸਕੇ। ਅਸੀਂ ਇਕੱਠੇ ਹੋਕੇ ਹੀ ਇਕ ਨਵੇਂ ਉਤਰਖੰਡ ਦੀ ਸਿਰਜਣਾਂ ਕਰ ਸਕਦੇ ਹਾਂ ਜੋ ਸਾਰੇ ਉਤਰਖੰਡੀਆਂ ਦੇ ਸੁਖ, ਰਾਖੀ, ਅਤੇ ਖ਼ੁਸ਼ਹਾਲੀ, ਅਤੇ ਇਜ਼ਤ ਦੀ ਗਰੰਟੀ ਦੇ ਸਕੇ। ਇਸ ਕੰਮ ਦੀ ਹਾਲੇ ਸ਼ੁਰ।

Back to top      Back to Home Page